ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ੍ੀ ਗੁਰੂ ਅਰਜਨ ਦੇਵ ਜੀ ਮਹਾਰਜ ਦੇ ਸ਼ਹੀਦੀ ਪੁਰਬ ਨੂੰ ਸਮਰਪਤਿ 40 ਦਿਨਾਂ ਦੇ ਸੰਗਤੀ ਰੂਪ ਵਿਚ ਸ੍ੀ ਸੁਖਮਣੀ ਸਾਹਿਬ ਜੀ ਦੇ ਪਾਠ ਅਤੇ ਸਿਮਰਨ…
Category: Religion
ਮਨ ਜੀਤੇ ਜਗ ਜੀਤ
ਗੁਰੂ ਨਾਨਕ ਦੇਵ ਜੀ ਦੀ ਤੁਕ, ਮਨ ਨੂੰਮਾਰ ਕੇ ਸੁਨ ਕਰਨ ਨਾਲ ਈਸ਼੍ਰਵਰ ਨੂੰ ਪਾਉਦਾ ਹੈ। ਮਨੱੁਖ ਦਾ ਸੁਭਾਅ ਧਿਆਨ ਵਿੱਚ ਜੁੜਨਾ ਸਿੱਧਾ ਰੱਖਿਆ ਘੜਾਭਰ ਜਾਂਦਾ ਹੈ। ਬਿਨ੍ਹਾਂ ਮੰਗਿਆ ਸਭ…
ਭਾਈ ਵੀਰ ਸਿੰਘ ਜੀ
ਆਧੁਨਿਕ ਪੰਜਾਬੀ ਕਵਿਤਾ ਦੇ ਉਸਰਈਏ ਭਾਈ ਵੀਰ ਸਿੰਘ ਦਾ ਜਨਮ ਡਾ ਚਰਨ ਸਿੰਘ ਦੇ ਘਰ 5 ਦਸੰਬਰ 1872 ਈ ਨੂੰ ਅੰਮ੍ਰਿਤਸਰ ਵਿਖੇ ਹੋਇਆ। ਮੱੁਢਲੀ ਵਿੱਦਿਆ ਇੰਨ੍ਹਾਂ ਨੇ ਆਪਣੇ ਨਾਨਾ ਜੀ…
ਜਵੀਨ ਬਿਊਰਾ ਸ੍ਰੀਮਾਨ ਸੰਤ ਸੰਗਤ ਸਿੰਘ ਜੀ ਮਹਾਰਾਜ
ਗੁਰਸਿੱਖਾਂ ਹਰਿ ਚਰਨ ਧੂੜ ਦੇ, ਹਮ ਪਾਪੀ ਭੀ ਗਤਿ ਪਾਹਿ।। ਜੁਗੋੑਜੁਗੋ ਅਟੱਲ ਸ੍ਰੀ ਗੁਰੂਗ੍ਰੰਥ ਸਾਹਿਬ ਜੀ ਦੀ ਇਹ ਤੁਕ ਦਰਸਾਉਂਦੀ ਹੈ ਕਿ ਉਨ੍ਹਾਂ ਗੁਰਸਿੱਖਾਂ ਤੋਂ ਅਸੀਂ ਵਾਰੑਵਾਰ ਬਲਿਹਾਰੇ ਜਾਂਦੇ ਹਾਂ,…
ਸੰਸਾਰ ਨੂੰ ਗੰਭੀਰਤਾ ਅਤੇ ਸ਼ਰਧਾ ਸਹਿਤ ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਚੇਤੇ ਕਰਨ ਦੀ ਲੋੜ
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ ਕੋਊ ਹਰਿ ਸਮਾਨ ਨਹੀ ਰਾਜਾ ਇਹ ਭੂਪਤਿ ਸਭ ਦਿਵਸ ਚਾਰ ਕੇ ਝੂਠੇ ਕਰੇ ਦਿਵਾਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਇੱਕ ਐਸੀ…
ਜੀਵਤ ਪਿਤਰ ਨਾ ਮਾਨੈ ਕੋਊ ਮੂਏ ਸਰਾਧ ਕਰਾਈ।।
ਸਿੱਖ ਧਰਮ ਇੱਕ ਐਸਾ ਧਰਮ ਹੈ , ਜਿਸ ਵਿੱਚ ਜਾਤ ਪਾਤ ਤੋ ਉੱਪਰ ਉੱਠ ਕੇ ਕਰਮ ਕਾਂਡਾਂ ਦੀ ਨਿਰਲੇਪਤਾ , ਸਰਬ ਸਾਂਝੀਵਾਲਤਾ ਅਤੇ ਉਸਾਰੂਲੀਹਾਂ ਉੱਪਰ ਚੱਲਣ ਤੇ ਜ਼ੋਰ ਦਿੱਤਾ ਗਿਆ।ਸਮੇ…
ਸੰਗਤਾਂ ਦੇ ਅਥਾਹ ਪਿਆਰ ਦਾ ਕੇਂਦਰ ਹੈ ਗੁਰਦੁਆਰਾ ਸ੍ਰੀ ਰੋਹਟਾ ਸਾਹਿਬ ਨਾਭਾ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇਗ ਅਤੇ ਦੇਗ ਦੋਵਾਂ ਦੇ ਧਨੀ ਹਨ ਅਤੇ ਆਪਣੇ ਪ੍ਰੇਮੀਆਂ ਅਤੇ ਸੰਗਤਾਂ ਨੂੰ ਪਿਆਰ ਦੇਣ ਲਈ ਆਪ ਜੀ ਨੇ ਬਹੁਤ ਅਸਥਾਨਾਂ ਨੂੰ ਭਾਗ ਲਾਏ ਹਨ।…
ਇਲਾਹੀ ਰਹਿਮਤਾਂ ਅਤੇ ਬਖਸਿ਼ਸ਼ਾਂ ਦਾ ਘਰ ਹੈ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਪਟਿਆਲਾ
ਹਿੰਦ ਦੀ ਚਾਦਰ, ਨੌਂਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨੀ ਉਪਰ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਆਪ ਪਰਗ ਵੈਰਾਗ ਅਤੇ ਪਿਆਰ ਦੀ ਮੂਰਤ ਹਨ। ਇਸ ਪਿਆਰ…