ਭਾਰਤ ਕੰਬਾਈਨ ਪਟਿਆਲਾ ਨੂੰ ਭਾਰੀ ਸਦਮਾ ਮਾਤਾ ਮੁਖਤਿਆਰ ਕੌਰ ਆਪਣੀ ਸੰਸਾਰਿਕ ਯਾਤਰਾ ਨੂੰ ਪੂਰੀ ਕਰਦਿਆਂ ਪ੍ਰੀਵਾਰ ਨੂੰ ਵਿਛੋੜਾ ਦੇ ਗਏ

ਭਾਰਤ ਕੰਬਾਈਨ ਪਟਿਆਲਾ ਨੂੰ ਭਾਰੀ ਸਦਮਾ ਪਹੁੰਚਿਆ ਮਾਤਾ ਮੁਖਤਿਆਰ ਕੌਰ ਪੱਤਨੀ ਸੱਵਰਗੀ ਰਾਮ ਲਾਲ ਧੀਮਾਨ ਆਪਣੀ ਸੰਸਾਰਿਕ ਯਾਤਰਾ 28.ਦਸੰਬਰ ਦਿਨ ਵੀਰਵਾਰ ਨੂੰ ਪੂਰੀ ਕਰਦਿਆਂ ਬਹੁਤ ਵੱਡੇ ਭੋਡੇ ਪ੍ਰੀਵਾਰ ਨੂੰ ਵਿਛੋੜਾ ਦੇ ਗਏ ਪ੍ਰੀਵਾਰ ਵਲੋਂ ਇਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਸਹਿਜ ਪਾਠ ਸਾਹਿਬ ਦੇ ਭੋਗ ਤੇ ਅੰਤਿਮ ਅਰਦਾਸ ਤਾਰੀਖ 5.1.2024.ਦਿਨ ਸ਼ੁਕਰਵਾਰ ਗੁਰਦੁਆਰਾ ਮੋਤੀ ਬਾਗ ਸਾਹਿਬ ਪਟਿਆਲਾ ਵਿਖੇ ਹੋਈ ਰਾਗੀ ਸਿੰਘਾਂ ਵੱਲੋਂ ਕਥਾ ਕੀਰਤਨ ਕੀਤਾ ਗਿਆ ਸਟੇਜ ਸਕੱਤਰ ਜਗਜੀਤ ਸਿੰਘ ਸੱਗੂ ਵਲੋਂ ਪ੍ਰੀਵਾਰ ਨਾਲ ਦੁੱਖ ਸਾਂਝਾ ਕਰਦਿਆਂ ਸਟੇਜ ਸੰਚਾਲਨ ਕੀਤਾ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਮਹਾਰਾਣੀ ਪ੍ਰਨੀਤ ਕੌਰ ਮੈਂਬਰ ਪਾਰਲੀਮੈਂਟ ਪਟਿਆਲਾ, ਸ਼੍ਰੀ ਨੱਥੂ ਰਾਮ ਵਿਧਾਇਕ ਅਬੋਹਰ, ਡਾਕਟਰ ਬਲਬੀਰ ਸਿੰਘ ਹੱਲਿਥ ਮਨਿਸਟਰ ਦੇ ਪੀ ਏ ਜੱਗਾਂ ਜੀ ,ਸ ਹਰੀ ਸਿੰਘ ਪ੍ਰੀਤ ਕੰਮਬਾਇੰਨ ਕਰਤਾਰ ਕੰਮਬਾਇੰਨ ਭਾਦਸੋ, ਸੁਰਜੀਤ ਸਿੰਘ ਰੱਖੜਾ ਸਾਬਕਾ ਕੈਬਨਿਟ ਮੰਤਰੀ, ਸਤਵਿੰਦਰ ਸਿੰਘ ਟੌਹੜਾ ਮੈਂਬਰ ਐਸ ਜੀ ਪੀ ਸੀ, ਅਵਤਾਰ ਸਿੰਘ ਨੰਨੜਾ ਪ੍ਰਧਾਨ ਕੰਬਾਈਨ ਐਸੋਸੀਏਸ਼ਨ ਨਾਭਾ, ਇੰਦਰਜੀਤ ਸਿੰਘ ਸੰਧੂ ਲੋਕ ਸਭਾ ਇੰਚਾਰਜ਼ ਪਟਿਆਲਾ, ਗੁਰਮੀਤ ਸਿੰਘ ਕੁਲਾਰ ਲੁਧਿਆਣਾ, ਭਗਵੰਤ ਸਿੰਘ ਮਣਕੂ ਭਾਦਸੋਂ, ਇੰਦਰਮੋਹਨ ਸਿੰਘ ਬਜਾਜ, ਭਗਵਾਨ ਦਾਸ ਜੁਨੇਜਾ, ਹਰਪਾਲ ਸਿੰਘ ਜੁਨੇਜਾ ਸੀਨੀਅਰ ਅਕਾਲੀ ਆਗੂ, ਸੰਜੀਵ ਸ਼ਰਮਾ (ਬਿਟੂ) ਪ੍ਰਧਾਨ ਬੀ ਜੇ ਪੀ ਜ਼ਿਲ੍ਹਾ ਪਟਿਆਲਾ, ਸੁਰਜੀਤ ਸਿੰਘ ਧੀਮਾਨ ਦਿੜਬਾ ,ਗਿਆਨੀ ਅਮਰ ਸਿੰਘ ਮਲੇਰਕੋਟਲਾ, ਸਰਬਜੀਤ ਸਿੰਘ ਰਾਮਗੜ੍ਹੀਆ ਨਾਭਾ, ਕੰਬਾਈਨ ਐਸੋਸੀਏਸ਼ਨ ਦੇ ਮੈਂਬਰ ਬਹੁਤ ਵੱਡੀ ਗਿਣਤੀ ਵਿਚ ਇਕੱਤਰ ਹੋਏ, ਧਾਰਮਿਕ ਤੇ ਰਾਜਨੀਤਕ ਪੱਤਰਕਾਰ ਸਾਹਿਬਾਨ ਅੇਡਵੋਕੇਟ ਸਾਹਿਬਾਨ ਜੱਥੇਬੰਦੀਆਂ ਦੇ ਆਗੂ ਨੇ ਭੋਡੇ ਪ੍ਰੀਵਾਰ ਨਾਲ ਦੁੱਖ ਸਾਂਝਾ ਕੀਤਾ,ਸ੍ਰੀ ਵਿਸ਼ਵਕਰਮਾ ਮੰਦਿਰ ਲਹੌਰੀ ਗੇਟ ਵੈਲਫੇਅਰ ਐਂਡ ਐਜੂਕੇਸ਼ਨ ਟਰੱਸਟ ਪਟਿਆਲਾ , ਵਿਸ਼ਵਕਰਮਾ ਵੈਲਫੇਅਰ ਟਰੱਸਟ ਮੰਡੀ ਗੋਬਿੰਦਗੜ੍ਹ, ਵਿਸ਼ਵਕਰਮਾ ਵੈਲਫ਼ੇਅਰ ਸੁਸਾਇਟੀ ਰਜਿ ਨਾਭਾ, ,ਧੂਰੀ, ਮਲੇਰਕੋਟਲਾ, ਖੰਨਾ,ਅਸਰਪੁਰ, ਸਨੌਰ, ਅਲੀਪੁਰ, ਭਵਾਨੀਗੜ੍ਹ, ਤਲਵੰਡੀ ਮਾਲਿਕ, ਅਮਲੋਹ, ਭਾਦਸੋਂ, ਪਾਤੜਾਂ, ਡੇਹਲੋਂ, ਘਰਾਚੋਂ, ਆਦਿ ਤੋਂ ਬਹੁਤ ਵੱਡੀ ਗਿਣਤੀ ਵਿਚ ਇਕੱਤਰ ਹੋਏ ਸ਼ੋਕ ਸੰਦੇਸ਼ ਤੇ ਭੋਡੇ ਪ੍ਰੀਵਾਰ ਨਾਲ ਦੁੱਖ ਸਾਂਝਾ ਕਰਦਿਆਂ ਮਾਤਾ ਮੁਖਤਿਆਰ ਕੌਰ ਨੂੰ ਸ਼ਰਧਾਂਜ਼ਲੀਆਂ ਭੇਟ ਕੀਤੀਆਂ ਅੰਤ ਵਿਚ ਸ੍ਰ ਸੁਰਜੀਤ ਸਿੰਘ ਧੀਮਾਨ ਵਲੋਂ ਨਿੱਜੀ ਤੌਰ ਤੇ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਭੋਡੇ ਪ੍ਰੀਵਾਰ ਵਲੋਂ ਸ਼ਾਮਲ ਸਾਰੀਆਂ ਸੰਗਤਾਂ ਦਾ ਧੰਨਵਾਦ

Leave a Reply

Your email address will not be published. Required fields are marked *