ਸਰਪੰਚ ਦੀਪ ਚੰਦ ਤੇ ਸਮੂਹ ਗ੍ਰਾਮ ਪੰਚਾਇਤ ਵਲੋਂ ਪਿੰਡ ਮਹਿਮੂਦ ਜੱਟਾਂ ਵਿਚ ਜਰੂਰਤਮੰਦਾ ਨੂੰ ਦਿੱਤੀਆਂ

 

ਸਰਪੰਚ ਦੀਪ ਚੰਦ ਤੇ ਸਮੂਹ ਗ੍ਰਾਮ ਪੰਚਾਇਤ ਵਲੋਂ ਪਿੰਡ ਮਹਿਮੂਦ ਜੱਟਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵਾਂ ਪ੍ਰਕਾਸ਼ ਪੁਰਬ ਮੌਕੇ ‘ਤੇ ਆਟਾ ਦਾਲ ਧਾਰਕਾਂ ਨੂੰ ਸਮਾਰਟ ਕਾਰਡ,ਸਿਲਾਈ ਮਸ਼ੀਨਾਂ ਅਤੇ ਲਾਲ ਕਾਪੀਆਂ ਦਾ ਪ੍ਰੋਗਰਾਮ ਰੱਖਿਆ ਗਿਆ ਇਸ ਪ੍ਰੋਗਰਾਮ ਵਿਚ ਹਲਕਾ ਸਨੌਰ ਦੇ ਇਨਚਾਰਜ ਹਰਿੰਦਰਪਾਲ ਸਿੰਘ ਹੈਰੀ ਮਾਨ,ਚੇਅਰਮੈਨ ਅਸਵਨੀ ਬਤਾ ਨੇ ਪਿੰਡ ਮਹਿਮੂਦ ਜੱਟਾਂ ਵਿਚ ਹਾਜਰੀ ਲਵਾਈ, ਤੇ ਇਸ ਸਮੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵਾਂ ਪ੍ਰਕਾਸ਼ ਪੁਰਬ ਮੌਕੇ ‘ਤੇ ਆਟਾ ਦਾਲ ਧਾਰਕਾਂ ਨੂੰ ਸਮਾਰਟ ਕਾਰਡ,ਸਿਲਾਈ ਮਸ਼ੀਨਾਂ ਅਤੇ ਲਾਲ ਕਾਪੀਆਂ ਵੀ ਦਿੱਤੀਆਂ ਇਸ ਮੌਕੇ ਤੇ ਸਰਪੰਚ ਅਤੇ ਪੰਚ,ਕਾਂਗਰਸੀ ਆਗੂ ਪਹੁੰਚੇ ਇਸ ਮੌਕੇ ਦੀਦਾਰ ਸਿੰਘ, ਸਤਨਾਮ ਸਿੰਘ, ਪ੍ਰਧਾਨ ਪਵਨ ਸਿੰਘ,ਬਿੰਦਰ ਬਲਾਕ ਸੰਮਤੀ ਮੈਂਬਰ,ਰਤਨ, ਬਾਬਾ ਕਰਮ ਸਿੰਘ,ਜਗਮਾਲ ਰਾਣਾ,ਕਰਮਜੀਤ ਸਿੰਘ,ਸਰਪੰਚ ਪ੍ਰੇਮ ਚੌਧਰੀ ਤੇ ਹੋਰ ਵੀ ਪਤਵੰਤੇ ਸੱਜਣ ਹਾਜਰ ਸਨ

 

 

Leave a Reply

Your email address will not be published. Required fields are marked *