ਪਟਿਆਲਾ ਦੇ ਗੁਰੂਦਵਾਰਾ ਸ਼੍ਰੀ ਸਿੰਘ ਸਭਾ ਤੋ ਪਾਲਕੀ ਸਾਹਿਬ ਦੇ ਨਾਲ ਪੰਜ ਪਿਆਰਿਆਂ ਦੀ ਹਜੂਰੀ ਵਿੱਚ ਨਗਰ ਕੀਰਤਨ ਨਿਕਲਿਆ

30 ਨਵੰਬਰ ਨੂੰ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ 551 ਪ੍ਰਕਾਸ਼ ਪੂਰਵ ਨੂੰ ਸਮਰਪਿਤ ਅੱਜ ਪਟਿਆਲਾ ਦੇ ਗੁਰੂਦਵਾਰਾ ਸ਼੍ਰੀ ਸਿੰਘ ਸਭਾ ਤੋ ਪਾਲਕੀ ਸਾਹਿਬ ਦੇ ਨਾਲ ਪੰਜ ਪਿਆਰਿਆਂ ਦੀ ਹਜੂਰੀ ਵਿੱਚ ਨਗਰ ਕੀਰਤਨ ਨਿਕਲਿਆ ਜਿੱਥੇ ਸੰਗਤ ਵੀ ਹੂਮ ਹਮਾ ਕੇ ਨਗਰ ਕੀਰਤਨ ਵਿੱਚ ਸ਼ਾਮਿਲ ਹੋਈਆ ਜੌ ਸ਼ਹਿਰ ਦੇ ਅਲਗ ਅਲਗ ਬਾਜਰਾ ਵਿਚੋ ਲੰਘਦਿਆਂ ਹੋਇਆ ਰਾਤ ਗੁਰੂਵਦਰਾ ਸ਼੍ਰੀ ਸਿੰਘ ਸਭਾ ਸਮਾਪਤ ਹੋਵੇਗਾ ਪਟਿਆਲਾ ਦੇ ਸ਼ਹਿਰੀ ਅਕਾਲੀ ਦਲ ਦੇ ਸੀਨੀਅਰ ਇੰਦਰ ਮੋਹਨ ਸਿੰਘ ਬਜਾਜ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਦੌਰਾਨ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ 551 ਪ੍ਰਕਾਸ਼ ਪੂਰਵ ਤੇ ਨਗਰ ਕੀਰਤਨ ਬਾਜਰਾ ਅੰਦਰੋ ਘੁੰਮਦਿਆਂ ਰਾਤ ਨੂੰ ਸਮਾਪਿਤ ਹੋਵੇਗਾ ਨਾਲ ਹੀ ਕੌ ਰੋ ਨਾ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਇਆ ਸੰਗਤਾਂ ਨੂੰ ਦੂਰੀ ਬਣਾ ਕੇ ਰੱਖਣ ਲਈ ਕਿਹਾ ਗਿਆ ਹੈ ਅਤੇ 30 ਨਵੰਬਰ ਸ਼੍ਰੀ ਗੁਰੁ ਨਾਨਕ ਦੇਵ ਵਾਲੇ ਦਿਨ ਗੁਰੂਦਵਾਰਾ ਸ਼੍ਰੀ ਸਿੰਘ ਸਭਾ ਵਿੱਚ ਕੀਰਤਨ ਦਰਬਾਰ ਸਜਾਇਆ ਜਾਵੇਗਾ

Leave a Reply

Your email address will not be published. Required fields are marked *