ਡਾਕ ਵਿਭਾਗ ਭਰਤੀ 2023 ਨੋਟੀਫਿਕੇਸ਼ਨ

💐 ਖ਼ੁਸ਼ਖ਼ਬਰੀ ਖ਼ੁਸ਼ਖ਼ਬਰੀ 💐

ਰੋਜ਼ਗਾਰ! ਰੋਜ਼ਗਾਰ! ਰੋਜ਼ਗਾਰ!

ਆਪ ਸਬ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਡਾਕ ਵਿਭਾਗ ਭਰਤੀ 2023 ਲਈ ਨੋਟੀਫਿਕੇਸ਼ਨ ਜਾਰੀ ਹੋ ਗਈ ਹੈ। ਡਾਕ ਸੇਵਕ , ਬ੍ਰਾਂਚ ਪੋਸਟ ਮਾਸਟਰ , ਅਸਿਸਟੈਂਟ ਬ੍ਰਾਂਚ ਪੋਸਟ ਮਾਸਟਰ ਬਣਨ ਦੇ ਚਾਹਵਾਨ ਉਮੀਦਵਾਰ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ। ਕੁਲ ਭਾਰਤ ਵਿੱਚ 30041 ਅਸਾਮੀਆਂ ਜਨਤਕ ਹੋ ਗਈਆ ਹਨ ਅਤੇ 336 ਸਿਰਫ ਪੰਜਾਬ ਲਈ ਹਨ । ਪੜਾਈ ਦੀ ਯੋਗਤਾ ਦਸਵੀਂ ਪਾਸ ਹੈ ਅਤੇ ਉਮਰ ਦੀ ਯੋਗਤਾ 18 ਤੋਂ 40 (OBC 43 / SC,ST 45 )ਸਾਲ ਰੱਖੀ ਗਈ ਹੈ । ਇਹਨਾ ਅਸਾਮੀਆਂ ਨੂੰ ਜਨਤਕ ਕਰ ਕੇ ਆਖ਼ਰੀ ਮਿਤੀ 23/08/23 ਤੱਕ ਰੱਖੀ ਗਈ ਹੈ।
ਇਸ ਪੇਪਰ ਲਈ ਹੋਰ ਜਾਣਕਾਰੀ
ਦਿੱਤੇ ਲਿੰਕ ਵਿੱਚੋਂ ਪ੍ਰਾਪਤ ਕਰੋ .

indiapostgdsonline.gov.in

​​​​​​​​ਧੰਨਵਾਦ ਸਹਿਤ

ਡਾ. ਬਲਬੀਰ ਸਿੰਘ
ਸਿਹਤ ਮੰਤਰੀ
ਪੰਜਾਬ ਸਰਕਾਰ

Leave a Reply

Your email address will not be published. Required fields are marked *