ਅੰਗਤ ਸਿੰਘ ਜੋ ਕਿ ਬਹਾਦਰਗੜ੍ਹ ਦੇ ਏਰੀਏ ਦਾ ਰਹਿਣ ਵਾਲਾ ਵਿਅਕਤੀ ਹੈ ਜਿਸਨੇ ਕੰਪਲੇਂਟ ਕੀਤੀ ਸੀ ਕਿ ਉਸਦਾ ਮੋਬਾਈਲ ਗੁੰਮ ਹੋ ਗਿਆ ਜਿਸ ਤੋਂ ਬਾਅਦ ਇਸ ਦੀ ਸੂਚਨਾ ਪੰਜਾਬ ਪੁਲਿਸ ਦੇ ਸਾਰੇ ਗਰੁੱਪਾਂ ਦੇ ਵਿੱਚ ਸ਼ੇਅਰ ਹੋਈ ਇਸਦੀ ਜਾਣਕਾਰੀ ਏਐਸਆਈ ਹਰਦੇਵ ਸਿੰਘ ਤੱਕ ਪਹੁੰਚੀ ਤੇ ਜਦੋਂ ਏਐਸਆਈ ਹਰਦੇਵ ਸਿੰਘ ਨੂੰ ਇਹ ਗੁੰਮਿਆ ਹੋਇਆ ਮੋਬਾਈਲ ਮਿਲਿਆ ਤਾਂ ਉਹਨਾਂ ਨੇ ਅੰਗਤ ਸਿੰਘ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਡਿਊਟੀ ਦੇ ਉੱਪਰ ਤੈਨਾਤ ਏਐਸਆਈ ਹਰਦੇਵ ਸਿੰਘ ਕੋਲ ਅੰਗਤ ਸਿੰਘ ਪਹੁੰਚਿਆ ਤੇ ਏਐਸਆਈ ਹਰਦੇਵ ਸਿੰਘ ਨੇ ਉਹਨਾਂ ਨੂੰ ਉਹਨਾਂ ਦਾ ਮੋਬਾਈਲ ਵਾਪਸ ਕੀਤਾ ਜਿਸ ਮੌਕੇ ਅੰਗਦ ਸਿੰਘ ਨੇ ਏਐਸਆਈ ਹਰਦੇਵ ਸਿੰਘ ਦਾ ਤੇ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ ਜਿਸ ਤੋਂ ਬਾਅਦ ਸਾਡੀ ਟੀਮ ਨੇ ਜਦੋਂ ਏਐਸਆਈ ਹਰਦੇਵ ਸਿੰਘ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਇਹ ਫਰਜ਼ ਹੈ ਕਿ ਅਸੀਂ ਲੋਕਾਂ ਦੀ ਸੇਵਾ ਕਰੀਏ ਤੇ ਲੋਕਾਂ ਦੇ ਲਈ ਜਿੱਥੇ ਵੀ ਅਸੀਂ ਕੰਮ ਆ ਸਕੀਏ
