ਮਾਸ ਕਮਿਉਨੀਕੇਸ਼ਨ ਕੀ ਹੈ ?

ਅੱਜ ਦਾ ਯੱੁਗ ਕਿਸੇ ਵਿਸ਼ੇਸ਼ ਕੋਰਸ ਵਿੱਚ ਨਿਪੁੰਨਤਾ ਦਾ ਹੈ ਅਤੇ ਤਾਂ ਹੀ ਮਨ ਮੁਤਾਬਿਕ ਰੁਜ਼ਗਾਰ ਉਪਲਬਧ ਹੁੰਦਾ ਹੈ। ਮਾਸ ਕਮਿਊਨੀਕੇਸ਼ਨ ਕੀ ਹੈ? ਇਹ ਇਕ ਬਹੁਤ ਹੀ ਵਿਸਥਾਰਤ ਖੇਤਰ ਹੈ,…

ਵਿਤਕਰਾ

ਸੁਮਨ ਨੇ ਆਪਣੀ ਮਾਂ ਨੂੰ ਕੰਬਦਿਆਂ ਹੋਏ ਪੱੁਛਿਆ , ਮੰਮੀ ਜੀ ਤੁਸੀ ਮੇਰੇ ਨਾਲੋਂ ਮੇਰੇ ਭਰਾ ਮਨਪ੍ਰੀਤ ਨੂੰ ਜ਼ਿਆਦਾ ਪਿਆਰ ਕਿਉਂ ਕਰਦੇ ਹੋ? ਜਦੋਂ ਕਿ ਵੱਡੀ ਮੈਂ ਹਾਂ ਤੇ ਘਰ…

ਫੈਮਿਲੀ ਮੈਂਬਰ

ਫੈਮਿਲੀ ਮੈਂਬਰ ਇੱਕ ਅਜਿਹਾ ਸ਼ਬਦ ਹੈ ਜਿਸ ਦੀ ਪਰਿਭਾਸ਼ਾ ਹਰ ਕੋਈ ਜਾਣਦਾ ਹੈ। ਭਾਵ ਉਹ ਮੈਂਬਰ ਜੋ ਪਰਿਵਾਰ ਦਾ ਹੀ ਇੱਕ ਹਿੱਸਾ ਸਮਝਿਆ ਜਾਂਦਾ ਹੈ।ਜਾਂ ਇੰਝ ਕਹਿ ਲਵੋ ਕਿ ਜਿਸ…

ਸੰਸਾਰ ਨੂੰ ਗੰਭੀਰਤਾ ਅਤੇ ਸ਼ਰਧਾ ਸਹਿਤ ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਚੇਤੇ ਕਰਨ ਦੀ ਲੋੜ

ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ ਕੋਊ ਹਰਿ ਸਮਾਨ ਨਹੀ ਰਾਜਾ ਇਹ ਭੂਪਤਿ ਸਭ ਦਿਵਸ ਚਾਰ ਕੇ ਝੂਠੇ ਕਰੇ ਦਿਵਾਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਇੱਕ ਐਸੀ…