ਪਿਛਲੇ ਦਿਨੀਂ ‘ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਾਵਾ ‘ ਜਾਣ ਦਾ ਅਵਸਰ ਮਿਲਿਆ। ਪਿੰਡ ਦੇ ਬਾਹਰ…
Category: Social Cause
ਵਾਤਾਰਵਨ ਸੰਭਾਲ ਲਈ ਕੌਮੀ ਗਰੀਨ ਟ੍ਰਿਬਿਊਨਲ ਸਖ਼ਤ-ਜਸਟਿਸ ਜਸਬੀਰ ਸਿੰਘ
ਵਾਤਾਰਵਨ ਸੰਭਾਲ ਲਈ ਕੌਮੀ ਗਰੀਨ ਟ੍ਰਿਬਿਊਨਲ ਸਖ਼ਤ-ਜਸਟਿਸ ਜਸਬੀਰ ਸਿੰਘ -ਐਨ.ਜੀ.ਟੀ. ਦੀ ਮੋਨੀਟਰਿੰਗ ਕਮੇਟੀ ਦੇ ਚੇਅਰਮੈਨ ਵੱਲੋਂ ਜ਼ਿਲ੍ਹਾ ਵਾਤਾਵਰਨ ਪਲਾਨ ਦਾ ਮੁਲੰਕਣ -ਕੂੜਾ ਪੈਦਾ ਹੋਣ ਦੇ ਸਥਾਨ ‘ਤੇ ਹੀ ਗਿੱਲਾ-ਸੁੱਕਾ ਕੂੜਾ…
ਪਟਿਆਲਾ ‘ਚ ਕੌਮੀ ਲੋਕ ਅਦਾਲਤ ਮੌਕੇ 14 ਬੈਂਚਾਂ ਨੇ ਦੀਵਾਨੀ ਤੇ ਰਾਜ਼ੀਨਾਮਾ ਯੋਗ ਫ਼ੌਜਦਾਰੀ ਕੇਸਾਂ ਦੀ ਕੀਤੀ ਸੁਣਵਾਈ
ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ ਪਟਿਆਲਾ ‘ਚ ਕੌਮੀ ਲੋਕ ਅਦਾਲਤ ਮੌਕੇ 14 ਬੈਂਚਾਂ ਨੇ ਦੀਵਾਨੀ ਤੇ ਰਾਜ਼ੀਨਾਮਾ ਯੋਗ ਫ਼ੌਜਦਾਰੀ ਕੇਸਾਂ ਦੀ ਕੀਤੀ ਸੁਣਵਾਈ -ਦੋਹਾਂ ਧਿਰਾਂ ਦੀ ਆਪਸੀ ਸਹਿਮਤੀ ਰਾਹੀਂ…
ਵਿਤਕਰਾ
ਸੁਮਨ ਨੇ ਆਪਣੀ ਮਾਂ ਨੂੰ ਕੰਬਦਿਆਂ ਹੋਏ ਪੱੁਛਿਆ , ਮੰਮੀ ਜੀ ਤੁਸੀ ਮੇਰੇ ਨਾਲੋਂ ਮੇਰੇ ਭਰਾ ਮਨਪ੍ਰੀਤ ਨੂੰ ਜ਼ਿਆਦਾ ਪਿਆਰ ਕਿਉਂ ਕਰਦੇ ਹੋ? ਜਦੋਂ ਕਿ ਵੱਡੀ ਮੈਂ ਹਾਂ ਤੇ ਘਰ…
ਫੈਮਿਲੀ ਮੈਂਬਰ
ਫੈਮਿਲੀ ਮੈਂਬਰ ਇੱਕ ਅਜਿਹਾ ਸ਼ਬਦ ਹੈ ਜਿਸ ਦੀ ਪਰਿਭਾਸ਼ਾ ਹਰ ਕੋਈ ਜਾਣਦਾ ਹੈ। ਭਾਵ ਉਹ ਮੈਂਬਰ ਜੋ ਪਰਿਵਾਰ ਦਾ ਹੀ ਇੱਕ ਹਿੱਸਾ ਸਮਝਿਆ ਜਾਂਦਾ ਹੈ।ਜਾਂ ਇੰਝ ਕਹਿ ਲਵੋ ਕਿ ਜਿਸ…
ਇਹ ਵਿਅੰਗ ਨਹੀਂ ਹਮ ਦੋ ਹਮਾਰੇ ਚਾਰ
ਪੁਰਾਣੇ ਜ਼ਮਾਨੇ ਵਿੱਚ ਮਨੁੱਖ ਦਾ ਜੀਵਨ ਸਧਾਰਨ ਹੁੰਦਾ ਸੀ।ਉਸ ਵਿੱਚ ਕੋਈ ਬਨਾਵਟੀਪਨ ਨਹੀ ਸੀ।ਪਰਿਵਾਰ ਵਿੱਚ ਇੱਕ ਜੀਅ ਕਮਾੳਂੁਦਾ ਸੀ ਅਤੇ ਸਾਰੇ ਖਾੳਂੁਦੇ ਸਨ।ਇੱਕ ਇੱਕ ਪਰਿਵਾਰ ਵਿੱਚ ਦਸ ਦਸ ਜੀਅ ਹੁੰਦੇ…
ਔਰਤ ਤੇਰੀ ਯਹੀ ਕਹਾਨੀ
ਭਾਵੇ ਅੱਜ ਦੇ ਯੱੁਗ ਵਿੱਚ ਔਰਤ ਨੂੰ ਪੈਰ ਦੀ ਜੱੁਤੀ ਨਹੀ ਸਮਝਿਆ ਜਾਂਦਾ ਉਹ ਹੁਣ ਜ਼ਿੰਦਗੀ ਦੇ ਹਰ ਖੇਤਰ ਵਿੱਚ ਪਹੁੰਚ ਚੱੁਕੀ ਹੈ। ਵੱਡੇ ਤੋ ਵੱਡੇ ਅਹੁਦਿਆਂ ਤੋ ਲੈ ਕੇ…
ਮੇਰੇ ਹਰੇ ਭਰੇ ਪੰਜਾਬ ਨੂੰ ਨਸਿ਼ਆਂ ਨੇ ਵੇਚ ਖਾਦਾ
ਗੁਰੂਆਂ, ਪੀਰਾਂ ਤੋ ਵਰੋਸਾਈ ਧਰਤੀ ਹੈ ਪੰਜਾਬ। ਜਿਸਦੇ ਅੰਮ੍ਰਿਤ ਵਰਗੇ ਪਾਣੀ, ਸੁ਼ਧ ਵਾਤਾਵਰਣ, ਅੰਨ ਦੇ ਭੰਡਾਰ ਅਤੇ ਉਚੇ ਲੰਮੇ ਗਭਰੂਆਂ ਦਾ ਕਿਧਰੇ ਮੁਕਾਬਲਾ ਨਹੀ ਸੀ। ਸ਼ਹਿਰੀਕਰਣ, ਪਿੰਡਾਂ ਦੇ ਬਦਲਦੇ ਹੋਏ…