ਟਾਟਾ ਕੰਪਨੀ ਵੱਲੋਂ ਇਲੈਕਟਰਿਕ ਗੱਡੀਆਂ ਲਾਂਚ ਕਰਨ ਦੇ ਉੱਤੇ ਅੱਜ ਪਟਿਆਲਾ ਵਿਖੇ ਵੱਡੇ ਤੌਰ ਤੇ ਸਮਾਗਮ ਰੱਖਿਆ ਗਿਆ ਸੀ ਜਿਸ ਵਿੱਚ ਬਰਾਂਚ ਦੇ ਹੈਡ ਵੱਲੋਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਅੱਜ ਕੱਲ ਲੋਕ ਪੈਟਰੋਲ ਅਤੇ ਡੀਜ਼ਲ ਗੱਡੀਆਂ ਤੋਂ ਇਲੈਕਟਰਿਕ ਗੱਡੀਆਂ ਤੇ ਸ਼ਿਫਟ ਹੋ ਰਿਹਾ ਕਿਉਂਕਿ ਇਹਨਾਂ ਦੇ ਫਾਈਲ ਜਿਆਦਾ ਨੇ ਅਤੇ ਨੁਕਸਾਨ ਘੱਟ ਉਥੇ ਹੀ ਗੱਲ ਕਰੀਏ ਤਾਂ ਟਾਟਾ ਦੀ ਸਫਾਰੀ ਗੱਡੀ ਅਤੇ ਹੈਰੀਅ0ਰ ਗੱਡੀ ਲਾਂਚ ਹੋਈ ਹੈ ਜਿਸਦੀ ਕੀਮਤ ਵੀ ਕੁਝ ਖਾਸ ਨਹੀਂ ਹੈ ਅਤੇ ਫੀਚਰਸ ਨਾਲ ਪੂਰੀ ਲੋਡਿਡ ਹੈ ਤਾਂ ਜੋ ਟਾਟਾ ਕੰਪਨੀ ਆਪਣੇ ਉਪਭੋਗਤਾਵਾਂ ਨੂੰ ਵੱਧ ਤੋਂ ਵੱਧ ਘੱਟ ਪੈਸਿਆਂ ਦੇ ਵਿੱਚ ਲਾਭਦਾਇਕ ਚੀਜ਼ਾਂ ਦੇ ਕੇ ਆਪਣੀ ਕੰਪਨੀ ਦਾ ਨਾਮ ਹੋਰ ਰੋਸ਼ਨ ਕਰਦੀ ਰਵੇ



