ਅੱਜ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਚੁਣੀ ਹੋਈ ਯੂਨੀਅਨ ਦੇ ਕਮੇਟੀ ਨੇ ਵਧੀਆ ਕਾਰਗੁਜ਼ਾਰੀ ਕੀਤੀ ਹੈ। ਤੇ ਆਉਣ ਵਾਲੇ ਸਮੇਂ…
Category: News
ਵਾਮਨ ਅਵਤਾਰ ਮੰਦਰ ਦੇ ਸਰੋਵਰ ਦੀ ਕਾਰ ਸੇਵਾ ਹੋਈ ਸ਼ੁਰੂ ਸਨਾਤਨੀਆਂ ਦੇ ਖਿੜੇ ਚਿਹਰੇ
ਅਜੀਤ ਪਾਲ ਸਿੰਘ ਕੋਹਲੀ ਐਮਐਲਏ ਪਟਿਆਲਾ ਨੇ ਵਿਸ਼ੇਸ਼ ਤੌਰ ਤੇ ਕੀਤੀ ਸ਼ਿਰਕਤ ਕੰਮ ਮੁਕੰਮਲ ਕਰਵਾਉਣ ਦਾ ਦਿੱਤਾ ਭਰੋਸਾ 7 ਮਾਰਚ ਪਟਿਆਲਾ ਪਟਿਆਲਾ ਸ਼ਹਿਰ ਦੀ ਇਤਿਹਾਸਿਕ ਧਰੋਹਰ ਅਤੇ…
ਡਾ. ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਨੇ ਡਾ. ਜੇ.ਪੀ. ਨਰੂਲਾ ਦਾ ਸਰਵੋਤਮ ਬ੍ਰਾਂਚ ਪ੍ਰਧਾਨ ਵੱਜੋਂ ਸਨਮਾਨ ਕੀਤਾ
ਨਾਭਾ (ਦਸਮੇਸ਼ ਪਿਤਾ ਨਿਊਜ਼) – ਸਿਹਤ ਸਾਡੇ ਜੀਵਨ ਦਾ ਵਡਮੁੱਲਾ ਖਜ਼ਾਨਾ ਹੈ। ਇਸ ਨੂੰ ਸੰਭਾਲਣ ਲਈ ਡਾਕਟਰ ਸਾਹਿਬਾਨ ਦਾ ਅਹਿਮ ਯੋਗਦਾਨ ਹੈ। ਡਾਕਟਰ ਅਤੇ ਹਸਪਤਾਲ ਆਪਣੇ ਆਪ ਵਿੱਚ ਇੱਕ ਵਿਸ਼ਾਲ…
ਰਾਜ ਮੋਟਰਜ਼ ਨੇ ਪਟਿਆਲਾ ਵਿੱਚ “ਮਹਿੰਦਰਾ ਇਲੈਕਟ੍ਰਿਕ ਓਰੀਜਿਨ ਐੱਸਯੂਵੀ” ਲਈ ਵਿਸ਼ੇਸ਼ ਟੈਸਟ ਡਰਾਈਵ ਈਵੈਂਟ ਦਾ ਉਦਘਾਟਨ ਕੀਤਾ।
ਪੰਜਾਬ ਦੇ ਪਤਵੰਤਿਆਂ ਵਿਚਕਾਰ ਹੋਇਆ ਇਸ ਨਵੀਂ ਕਾਰ ਦਾ ਸ਼ਾਨਦਾਰ ਉਦਘਾਟਨ! ਮੋਹਾਲੀ ਵਿੱਚ ਸ਼ਾਨਦਾਰ ਲਾਂਚ ਤੋਂ ਬਾਅਦ, ਰਾਜ ਮੋਟਰਜ਼ ਨੇ ਪਟਿਆਲਾ ਵਿੱਚ ਮਹਿੰਦਰਾ ਇਲੈਕਟ੍ਰਿਕ ਓਰੀਜਿਨ ਐੱਸਯੂਵੀ. ਦੇ ਸ਼ਾਨਦਾਰ ਉਦਘਾਟਨ ਦੇ…
ਕੀਰਤਨੀ ਜਥੇ ਨੇ ਭਾਈ ਮਲਕੀਤ ਸਿੰਘ ਦੇ ਗ੍ਰਹਿ ਵਿਖੇ ਰਸਮਈ ਕੀਰਤਨ ਕੀਤਾ
ਗੁਰੂ ਮਹਾਰਾਜ ਨੇ ਸਾਨੂੰ ਹਰ ਸਮੇਂ ਗੁਰੂ ਕੀ ਬਾਣੀ ਨਾਲ ਜੁੜਨ ਦਾ ਉਪਦੇਸ਼ ਦਿੱਤਾ ਹੈ। ਬਾਣੀ ਨਾਲ ਜੁੜਨ ਲਈ ਕੀਰਤਨ ਸਭ ਤੋਂ ਵੱਡਾ ਉਪਰਾਲਾ ਹੈ। ਕਲਯੁੱਗ ਵਿੱਚ ਗੁਰੂ ਸਾਹਿਬ ਨੇ ਕੀਰਤਨ…
ਰਾਸ਼ਨ ਡਿੱਪੂ ਹੋਲਡਰਜ਼ ਵੈਲਫੇਅਰ ਐਸੋਸੀਏਸ਼ਨ ਪਟਿਆਲਾ (ਰਜਿਸਟਰਡ ਨੰਬਰ 563) ਜ਼ਿਲ੍ਹੇ ਦੇ ਡਿੱਪੂ ਹੋਲਡਰਜ਼ ਦੀ ਹੰਗਾਮੀ ਮੀਟਿੰਗ
ਰਾਸ਼ਨ ਡਿੱਪੂ ਹੋਲਡਰਜ਼ ਵੈਲਫੇਅਰ ਐਸੋਸੀਏਸ਼ਨ ਪਟਿਆਲਾ (ਰਜਿਸਟਰਡ ਨੰਬਰ 563) ਜ਼ਿਲ੍ਹੇ ਦੇ ਡਿੱਪੂ ਹੋਲਡਰਜ਼ ਦੀ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਕਾਫ਼ੀ ਡਿੱਪੂ ਹੋਲਡਰ ਸਾੱਥੀਆ ਵਲੋ ਮੋਜੂਦਾ ਮੁਸ਼ਕਿਲਾਂ ਜੋ ਡਿੱਪੂ ਹੋਲਡਰਜ਼ ਨੂੰ…
ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਵਜੀਦਪੁਰ ਵਿੱਖੇ ਮੁਫ਼ਤ ਕਾਨੂੰਨੀ ਸੇਵਾਵਾ ਤੇ ਆਵਾਜਾਈ ਜਾਗਰੂਕਤਾ ਸੈਮੀਨਾਰ ਆਯੋਜਿਤ
ਲੋਕ ਮੁਫ਼ਤ ਕਾਨੂੰਨੀ ਸੇਵਾਵਾਂ ਦਾ ਵੱਧ ਤੋਂ ਵੱਧ ਲਾਹਾ ਲੈਣ – ਇੰਚਾਰਜ ਤਰਸੇਮ ਸਿੰਘ ਪਟਿਆਲਾ 17 ਜਨਵਰੀ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਰਪ੍ਰਸਤੀ ਹੇਠ ਮਾਣਯੋਗ ਦੀਪਤੀ ਗੋਇਲ ਚੀਫ਼ ਜੁਡੀਸ਼ਅਲ…
“ਰਿਆਜ ਮਿਉਜੀਕਲ ਫੋਰਮ” ਪਟਿਆਲਾ ਵੱਲੋਂ ਨਵੇਂ ਸਾਲ ਤੇ ਸੰਗੀਤਮਈ ਪ੍ਰੋਗਰਾਮ ਕਰਵਾਇਆ ਗਿਆ ।
ਪਟਿਆਲਾ —(ਗੁਰਪ੍ਰਤਾਪ ਸਿੰਘ ਸਾਹੀ)—”ਰਿਆਜ ਮਿਉਜੀਕਲ ਫੋਰਮ” ਪਟਿਆਲਾ ਵੱਲੋਂ ਸਾਲ 2025 ਦੇ ਆਉਣ ਦੀ ਖੁਸ਼ੀ ਵਿੱਚ ਸੰਗੀਤਮਈ ਪ੍ਰੋਗਰਾਮ ਦਾ ਆਯੋਜਨ, ਭਾਸ਼ਾ ਭਵਨ, ਪਟਿਆਲਾ ਵਿਖੇ ਕਰਵਾਇਆ ਗਿਆ । ਸੰਸਥਾ ਦੇ ਪ੍ਰਧਾਨ ਸ੍ਰੀ…
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਨ ਤੇ ਸਕੂਟਰ ਮਾਰਕੀਟ ਤ੍ਰਿਪੜੀ ਮੋੜ ਪਟਿਆਲਾ ਵਲੋ ਗੁਰੂ ਕਾ ਲੰਗਰ
ਸਰਬੰਸਦਾਨੀ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਨ ਤੇ ਸਕੂਟਰ ਮਾਰਕੀਟ ਤ੍ਰਿਪੜੀ ਮੋੜ ਪਟਿਆਲਾ ਵਲੋ ਸਰਬੱਤ ਦੇ ਭਲੇ ਲਈ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਉਸ ਉਪਰੰਤ ਗੁਰੂ…
ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਕਾਸ਼ ਦਿਨ ਤੇ ਰਾਸ਼ਨ ਡਿੱਪੂ ਹੋਲਡਰਜ ਵੈਲਫੇਅਰ ਐਸੋਸੀਏਸ਼ਨ ਵਲੋ ਗੁਰੂ ਕਾ ਲੰਗਰ ਵਰਤਾਇਆ ਗਿਆ
ਅੱਜ ਸਰਬੰਸਦਾਨੀ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਕਾਸ਼ ਦਿਨ ਤੇ ਰਾਸ਼ਨ ਡਿੱਪੂ ਹੋਲਡਰਜ ਵੈਲਫੇਅਰ ਐਸੋਸੀਏਸ਼ਨ ਜਿਲਾਂ ਪਟਿਆਲਾ ਦੇ ਸਮੂਹ ਡਿੱਪੂ ਹੋਲਡਰਜ ਵਲੋ ਸਰਬੱਤ ਦੇ ਭਲੇ ਲਈ ਉਹਨਾਂ ਦੇ ਚਰਨਾਂ…