ਸਾਨੂੰ ਹਰ ਰੋਜ਼ ਯੋਗ ਕਰਨਾ ਚਾਹੀਦਾ ਹੈ ਕੁੰਦਨ ਗੋਗੀਆ

ਯੂਨਾਈਟਡ ਇੰਡੀਆ ਇਨਸ਼ੋਰਂਸ ਕੰਪਨੀ ਡਿਵੀਜ਼ਨਲ ਆਫਿਸ ਸਾਈ ਮਾਰਕੀਟ ਪਟਿਆਲਾ ਦੇ ਚੀਫ ਮੈਨੇਜਰ ਸ੍ਰੀ ਰਮਨ ਸ਼ਰਮਾ ਦੀ ਯੋਗ ਅਗਵਾਈ ਹੇਠ ਇੰਟਰਨੈਸ਼ਨਲ ਯੋਗਾ ਡੇ 21/06/2025 ਬਰਾਦਰੀ ਗਾਰਡਨ ਵਿਖੇ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸ਼ਹਿਰ ਦੇ ਮੇਅਰ ਸ਼੍ਰੀ ਕੁੰਦਨ ਗੋਗੀਆ ਨੇ ਆਪਣੀ ਟੀਮ ਨਾਲ ਯੋਗਾ ਕਰਕੇ ਹਾਜਰੀ ਲਗਵਾਈ ।ਯੋਗਾ ਟੀਚਰ ਸੁਸ਼ਮਾ ਜੀ ਵੱਲੋਂ ਹਰ ਰੋਜ਼ ਯੋਗ ਕਰਨ ਨੂੰ ਯਕੀਨੀ ਬਣਾਉਣ ਲਈ ਸੋਹ ਵੀ ਚੁਕਾਈ ਗਈ। ਵੱਖ-ਵੱਖ ਤਰ੍ਹਾਂ ਦੇ ਰੋਗਾਂ ਦਾ ਸਮਾਧਾਨ ਯੋਗ ਦੁਆਰਾ ਦੱਸਿਆ । ਇਸ ਮੌਕੇ ਯੂਨਾਈਟਡ ਇੰਡੀਆ ਇਨਸ਼ੋਰੈਂਸ ਕੰਪਨੀ ਦੇ ਰਿਟਾਇਰਡ ਡੀਜੀਐਮ , ਸਰਦਾਰ ਕੁਲਵਿੰਦਰ ਸਿੰਘ, ਸਰਦਾਰ ਕਰਮਜੀਤ ਸਿੰਘ ਬਿਜਨਸ ਐਸੋਸੀਏਟ ,ਸ਼੍ਰੀ ਮਨਮੋਹਨ ਸਿੰਘ ਬਰਾਂਚ ਮੈਨੇਜਰ ਨਾਭਾ ,ਅਲਕਾ ਜਿੰਦਲ ਅਸਿਸਟੈਂਟ ਮੈਨੇਜਰ, ਸ਼ਿਵਾਨੀ ਗਰਗ ਸੀਨੀਅਰ ਅਸਿਸਟੈਂਟ ,ਸੁਖਵਿੰਦਰ ਕੁਮਾਰ ਸੀਨੀਅਰ ਅਸਿਸਟੈਂਟ ,ਨੀਰੂਪਮ ਸੀਨੀਅਰ ਅਸਿਸਟੈਂਟ ,ਜਸਵਿੰਦਰ ਸਿੰਘ ਸੀਨੀਅਰ ਅਸਿਸਟੈਂਟ ਪ੍ਰਧਾਨ ਸਰਦਾਰ ਜਸਵੰਤ ਸਿੰਘ ਬਾਰ੍ਹਾਂਦਰੀ ਗਾਰਡਨ ਸੈਰ ਕਲੱਬ ,ਸੀਨੀਅਰ ਐਡਵਾਈਜ਼ਰ ਜਗਜੀਤ ਸਿੰਘ ਸੱਗੂ ,ਸੁਖਦੇਵ ਸਿੰਘ ਸਿੰਘ ਰੰਗੀਲਾ ,ਚਰਨਜੀਤ ਸਿੰਘ ,ਹਰਿੰਦਰ ਸਿੰਘ, ਕਵਲਜੀਤ ਸਿੰਘ ਨੇ ਆਪਣੀ ਹਾਜ਼ਰੀ ਲਗਵਾਈ

Leave a Reply

Your email address will not be published. Required fields are marked *