ਸ਼ਿਵ ਮੰਦਰ ਪ੍ਰਬੰਧਕ ਕਮੇਟੀ ਰਜਿ. ਪਟਿਆਲਾ ਵੱਲੋਂ ਮਿਤੀ 01-12-2024 ਦਿਨ ਐਤਵਾਰ ਨੂੰ ਵਿਕਾਸ ਕਲੌਨੀ, ਸਵਰਨ ਵਿਹਾਰ ਅਤੇ ਆਲੇ-ਦੁਆਲੇ ਦੇ ਸਮੂਹ ਪਰਿਵਾਰਾਂ ਦੀ ਸੁੱਖ ਸ਼ਾਂਤੀ ਲਈ ਵਿਸ਼ਾਲ ਹਵਨ ਕਰਵਾਇਆ ਗਿਆ। ਜਿਸ ਵਿੱਚ ਸਮੂਹ ਇਲਾਕਾ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ। ਅਤੇ ਬਾਅਦ ਵਿੱਚ ਅਤੁੱਟ ਲੰਗਰ ਵੀ ਲਗਾਇਆ ਗਿਆ।