ਸਨੌਰ ਹਲਕੇ ਤੋਂ ਜਰਨੈਲ ਸਿੰਘ ਨੇ ਭਾਜਪਾ ਦਾ ਫੜਿਆ ਪੱਲਾ !

ਕੇਂਦਰੀ ਮੰਤਰੀ ਰਵਨੀਤ ਬਿੱਟੂ ਅਤੇ ਗੇਜਾ ਰਾਮ ਬਾਲਮੀਕੀ ਨੇ ਅੱਜ ਜਰਨੈਲ ਸਿੰਘ ਨੂੰ ਭਾਜਪਾ ਵਿੱਚ ਕਰਵਾਇਆ ਜੋਇਨ
ਜਰਨੈਲ ਸਿੰਘ ਨੇ ਦੱਸਿਆ ਕਿ ਭਾਜਪਾ ਦੀ ਜੋ ਰਨੀਤੀਆਂ ਨੇ ਤੇ ਨਰਿੰਦਰ ਮੋਦੀ ਜੀ ਦੀ ਸੋਚ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਓਹਨਾ ਕਰਕੇ ਅੱਜ ਅਸੀ ਭਾਜਪਾ ਨੂੰ ਜੋਇਨ ਕੀਤਾ ਤੇ ਪਾਰਟੀ ਜੋ ਸਾਡੀ ਲੁਧਿਆਣੇ ਵਿੱਚ ਜੋ ਡਿਊਟੀ ਲਗਵਾਏਗੀ ਉਹ ਅਸੀ ਤਨ ਦੇਹੀ ਨਾਲ ਨਿਭਵਾਂਗੇ ਅਤੇ 2027 ਵਿੱਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਵਾਂਗੇ ! ਓਹਨਾ ਨਾਲ ਕੇਹਰ ਸਿੰਘ , ਜੱਜ ਪਾਲ ਸਿੰਘ , ਰਜਿੰਦਰ ਸਿੰਘ ਠੇਕੇਦਾਰ, ਜਗਜੀਤ ਸਿੰਘ , ਸੁਖਬੀਰ ਸਿੰਘ , ਪ੍ਰਿੰਸ, ਗੁਸੇਵਕ ਸਿੰਘ ਅਤੇ ਅਮਨ ਨੇ ਵੀ ਭਾਜਪਾ ਦਾ ਫੜਿਆ ਪੱਲਾ

Leave a Reply

Your email address will not be published. Required fields are marked *