ਰੋਆਇਲ ਪਟਿਆਲਾ ਕਲਚਰਲ ਐਂਡ ਵੈਲਫੇਅਰ ਸੋਸਾਇਟੀ ਵੱਲੋਂ ਮਹੀਨਾਵਾਰ ਸੰਗੀਤਮਈ ਪ੍ਰੋਗਰਾਮ ਆਯੋਜਿਤ

ਰੋਆਇਲ ਪਟਿਆਲਾ ਕਲਚਰਲ ਐਂਡ ਵੈਲਫੇਅਰ ਸੋਸਾਇਟੀ ਵੱਲੋਂ ਕਰਵਾਏ ਗਏ ਮਹੀਨਾਵਾਰ ਸੰਗੀਤਮਈ ਪ੍ਰੋਗਰਾਮ ਦੋਰਾਨ ਮੈਡਮ ਅਰਵਿੰਦਰ ਕੌਰ ਨੂੰ ਸਨਮਾ

ਨਿਤ ਕਰਦੇ ਹੋਏ ਰੋਆਇਲ ਅੰਬਾਲਾ ਮਿਊਜੀਕਲ ਚੈਰੀਟੇਬਲ ਟਰੱਸਟ ਦੇ ਅਹੂੱਦੇਦਾਰ ਸ੍ਰੀ ਵਿਨੋਦ ਜਾਂਗੜਾ, ਇੰਦਰਜੀਤ ਸਿੰਘ ਲਾਂਬਾ, ਸ੍ਰੀਮਤੀ ਗੁਲੀਸਤਾਂ ਸੈਫੀ, ਪ੍ਰਕਾਸ਼ ਕੋਰ ਕਲਸੀ ਅਤੇ ਕੰਵਲਜੀਤ ਸਿੰਘ ਖੁਰਾਨਾ ਅਤੇ ਉਨਾਂ ਨਾਲ ਕਰਨਲ ਸੁਰਿੰਦਰ ਸਿੰਘ, ਪਰਵੀਨ ਸਿੰਘ ਅਤੇ ਬਰਿੰਦਰ ਸਿੰਘ ਖੁਰੱਲ ।

Leave a Reply

Your email address will not be published. Required fields are marked *