ਅੱਜ ਸਰਬੰਸਦਾਨੀ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਕਾਸ਼ ਦਿਨ ਤੇ ਰਾਸ਼ਨ ਡਿੱਪੂ ਹੋਲਡਰਜ ਵੈਲਫੇਅਰ ਐਸੋਸੀਏਸ਼ਨ ਜਿਲਾਂ ਪਟਿਆਲਾ ਦੇ ਸਮੂਹ ਡਿੱਪੂ ਹੋਲਡਰਜ ਵਲੋ ਸਰਬੱਤ ਦੇ ਭਲੇ ਲਈ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਉਸ ਉਪਰੰਤ ਗੁਰੂ ਕਾ ਲੰਗਰ ਕੜਾਹ ਪ੍ਸ਼ਾਦ ਚਾਵਲਾਂ ਦਾ ਪਲਾਉ ਅਤੇ ਗਰਮ ਗਰਮ ਚਾਹ ਦਾ ਅਤੁੱਟ ਲੰਗਰ ਵਰਤਾਇਆ ਗਿਆ ਇਸ ਸ਼ੁਭ ਮੋਕੇ ਉਪਰ ਮਨਮੋਹਨ ਅਰੋੜਾ ਚੇਅਰਮੈਨ ਰਾਸ਼ਨ ਡਿੱਪੂ ਹੋਲਡਰਜ ਵੈਲਫੇਅਰ ਐਸੋਸੀਏਸ਼ਨ ਜਿਲਾਂ ਪੰਜਾਬ ਪ੍ਦੀਪ ਕਪਿਲਾ ਪ੍ਧਾਨ ਜਿਲਾਂ ਪਟਿਆਲਾ ਸੁਦਰਸ਼ਨ ਮਿੱਤਲ ਪੈ੍ਸ ਸਕੱਤਰ ਪੰਜਾਬ ਗੁਰਿੰਦਰ ਸਿੰਘ ਲਾਲੀ ਜਨਰਲ ਸਕੱਤਰ ਬਲਜਿੰਦਰ ਸਿੰਘ ਮਿੰਟੂ ਪ੍ਕਾਸ਼ ਕੋਰ ਰਾਜਾ ਸਤੀਸ਼ ਕੁਮਾਰ ਰੂੱਝਾ ਵਿਪਿਨ ਸਿੰਧੀ ਜਗਦੀਸ਼ ਸਿੰਘ ਸੁਦਰਸ਼ਨ ਕਿੰਗਰ ਗਿਆਨ ਚੰਦ ਐਮ ਸੀ ਸੰਜੀਵ ਕੁਮਾਰ ਕਾਲੂ ਐਮ ਸੀ ਪੰਕਜ ਠਾਕੁਰ ਏ ਐਫ ਐਸ ਉ ਨਾਭਾ ਰਾਹੁਲ ਸਿੰਗਲਾ ਇੰਸਪੈਕਟਰ ਮਨਮਿਦੰਰ ਸਿੰਘ ਮਾਨੀ ਤਰਲੋਕ ਸਿੰਘ ਤੋਹੜਾ ਜਸਵਿੰਦਰ ਸੈੰਡੀ ਸਤਵਿੰਦਰ ਸਿੰਘ ਨੀਕੀ ਬਲਵੰਤ ਸਿੰਘ ਦੁੰਸ਼ਤ ਕੁਮਾਰ ਤਰਸੇਮ ਤਰੋੜਾ ਸਭਨਾਂ ਵਲੋ ਸੇਵਾ ਨਿਭਾਈ ਗਈ। ਜਾਰੀ ਕਰਤਾ ਸੁਦਰਸ਼ਨ ਮਿੱਤਲ ਪੈ੍ਸ ਸਕੱਤਰ ਪੰਜਾਬ।