ਐਸਕੋਰਟ ਫੈਕਟਰੀ ਬਹਾਦਰਗੜ੍ਹ (ਟੈਨਕੋ )ਪਟਿਆਲਾ ਇੰਮਪਲਾਈਜ ਯੂਨੀਅਨ ਵੱਲੋਂ ਇਕ ਮਈ ਦਾ ਦਿਹਾੜਾ ਮਨਾਇਆ ਗਿਆ

ਐਸਕੋਰਟਸ ਗੋਇਟਜੇ ਇਮਪਲਾਈਜ ਯੂਨੀਅਨ ਬਹਾਦਰਗੜ੍ਹ ਫੈਕਟਰੀ ਦੇ ਮੇਨ ਗੇਟ ਉੱਤੇ ਯੂਨੀਅਨ ਦੇ ਪ੍ਰਧਾਨ ਸਰਦਾਰ ਮਸਤਾਨ ਸਿੰਘ ਅਤੇ ਸਮੁੱਚੀ ਲੀਡਰਸ਼ਿਪ ਨੇ ਯੂਨੀਅਨ ਦਾ ਝੰਡਾ ਚੜਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਇਸ ਉਪਰੰਤ ਯੂਨੀਅਨ ਵੱਲੋਂ ਇਕ ਗੇਟ ਮੀਟਿੰਗ ਕੀਤੀ ਗਈ ਜਿਸ ਵਿੱਚ ਪ੍ਰਧਾਨ ਮਸਤਾਨ ਸਿੰਘ ਅਤੇ ਸਮੁੱਚੀ ਲੀਡਰਸ਼ਿਪ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਮੀਟਿੰਗ ਤੋਂ ਬਾਅਦ ਸਾਰੇ ਮੁਲਾਜ਼ਮਾਂ ਨੂੰ ਲੱਡੂ ਵੰਡੇ ਗਏ

Leave a Reply

Your email address will not be published. Required fields are marked *