ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਜ਼ਿਲ੍ਹਾ ਮਲੇਰਕੋਟਲਾ ਮੀਟਿੰਗ

ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਜ਼ਿਲ੍ਹਾ ਮਲੇਰਕੋਟਲਾ ਮੀਟਿੰਗ ਹੋਈ।ਜਿਸ ਮੀਟਿੰਗ ਦੀ ਅਗਵਾਈ ਜ਼ਿਲ੍ਹਾ ਅਬਜਰਵਰ ਸ. ਜਸਵਿੰਦਰ ਸਿੰਘ ਡਰੋਲੀ ਵੱਲੋਂ ਕੀਤੀ ਗਈ।ਮੀਟਿੰਗ ਵਿੱਚ ਜ਼ਿਲ੍ਹਾ ਕਮੇਟੀ ਦੇ ਅਹੁਦੇਦਾਰ ਮੈਂਬਰ ਸ਼ਾਮਲ ਹੋਏ।ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ।ਅਤੇ ਕਮੇਟੀ ਵਿੱਚ ਪੰਜ ਨਵੇਂ ਮੈਂਬਰ ਨਿਯੁਕਤ ਕੀਤੇ ਗਏ ।ਅਤਰ ਸਿੰਘ ਮਹੁੰਮਦਪੁਰ ਜਸਵੀਰ ਸਿੰਘ ਖ਼ਾਲਸਾ ਦਿਹਾਤੀ ਤੋਂ ਜਤਿੰਦਰ ਪਾਲ ਸਿੰਘ ਸ਼ਹਿਰੀ ਤੋਂ ਦਰਸ਼ਨ ਸਿੰਘ ਦਵਿੰਦਰ ਸਿੰਘ ਬਲਾਕ ਮੈਂਬਰ ਨਿਯੁਕਤ ਕੀਤੇ ਗਏ।ਮੀਟਿੰਗ ਵਿੱਚ ਸ.ਗੁਰਪ੍ਰੀਤ ਸਿੰਘ ਬਾਰਨ ਵਰਿੰਦਰ ਸਿੰਘ ਖ਼ਾਲਸਾ ਐਡਵੋਕੇਟ ਸਃਗੁਰਮੁਖ ਸਿੰਘ ਗੁਰਦੇਵ ਸਿੰਘ ਸੰਗਰਾਲਾ ਪਰਸਨ ਸਿੰਘ ਲਸੋਈ ਡ.ਮੇਹਰ ਦੀਨ ਹਰਮੀਤ ਸਿੰਘ ਚੱਪੜੋਦਾ ਮਨੀ ਮਹੁੰਮਦਗੜ ਅਤੇ ਹੋਰ ਹਾਜ਼ਰ ਹੋਏ ।

Leave a Reply

Your email address will not be published. Required fields are marked *