ਫਿਜ਼ੀਓਥੈਰੇਪਿਸਟ ਸੌਰਭ ਕਸ਼ਯਪ ਨੂੰ ਪੰਜਾਬ ਸਰਕਾਰ ਵਲੋਂ ਪ੍ਰਮਾਣ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ।
ਸਵਾਸਥ ਦੇ ਛੇਰਤ ਚ ਆਪਣੀਆ ਸੇਵਾਵਾਂ ਦੇ ਰਹੇ ਫਿਜ਼ੀਓਥੈਰੇਪਿਸਟ ਸੌਰਭ ਕਸ਼ਯਪ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਮਾਣ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ।
15 ਅਗਸਤ ਨੂੰ ਪੋਲੋ ਗਰਾਉਂਡ ਪਟਿਆਲਾ ਵਿਚ ਹੋਏ ਆਜ਼ਾਦੀ ਦਿਵਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਹਰਭਜਨ ਸਿੰਘ ਈ.ਟੀ.ਓ, ਕੈਬਿਨੇਟ ਮੰਤਰੀ ਊਰਜਾ ਤੇ ਲੋਕਨਿਰਮਾਣ ਵਿਭਾਗ ਪੰਜਾਬ ਵਲੋਂ ਪਰਮਾਣ ਪੱਤਰ ਭੇਟ ਕੀਤਾ ਗਿਆ।
ਫਿਜ਼ੀਓਥੈਰੇਪਿਸਟ ਸੌਰਭ ਨੂੰ ਇਸਤੋਂ ਪਹਿਲਾਂ ਵੀ ਸਵਾਸਤ ਦੇ ਛੇਤਰ ਵਿੱਚ ਸ਼ਾਨਦਾਰ ਸੇਵਾਵਾਂ ਦੇ ਲਈ ਸਮਾਜਿਕ ਸੇਵਾ ਸੰਗਠੰਨ ਹਿੰਦੁਸਤਾਨ ਜਨ ਸੇਵਾ ਸਮਿਤੀ ਨੇ ਬੈਸਟ ਹੈਲਥ ਕੇਅਰ ਪੁਰਸਕਾਰ 2024 ਨਾਲ ਸਨਮਾਨਤ ਕੀਤਾ ਹੈ।
ਸੌਰਭ ਕਸ਼ਯਪ ਪਿਛਲੇ 12 ਸਾਲ ਤੋਂ ਪਟਿਆਲਾ ਸ਼ਹਿਰ ਵਿੱਚ ਜਰੂਰਤ ਮੰਦ ਲੋਂਕਾਂ ਨੂੰ ਖਾਸ ਕਰ ਬੱਚੇ ਤੇ ਬਜ਼ੁਰਗਾਂ ਨੂੰ ਫ੍ਰੀ ਫਿਜ਼ੀਓਥੈਰੇਪੀ ਯੋਗ ਅਤੇ ਮੇਡਿਟੇਸ਼ਨ ਦੀ ਸੇਵਾ ਦੇ ਰਹੇ ਹਨ, ਜਿਨ੍ਹਾਂ ਲੋਕਾਂ ਨੂੰ ਦੁਰਘਟਨਾ ਜਾਂ ਸਰਜਰੀ ਤੋਂ ਬਾਦ ਫਿਜ਼ੀਓਥੈਰੇਪੀ ਦੀ ਜਰੂਰਤ ਹੁੰਦੀ ਹੈ ਪਰ ਪੈਸੇ ਨਾ ਹੋਣ ਕਾਰਨ ਫਿਜ਼ੀਓਥੈਰੇਪੀ ਟ੍ਰੀਟਮੈਂਟ ਨਹੀਂ ਲੇ ਪਾਂਦੇ ਉਨ੍ਹਾਂ ਲੋਕਾਂ ਨੂੰ ਸੇਵਾ ਦੇ ਕੇ ਠੀਕ ਕਰਦੇ ਨੇ। ਜੋ ਲੋਕ ਕਿਸੇ ਕਾਰਨ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਨ ਮਾਨਸਿਕ ਪ੍ਰੇਸ਼ਾਨ ਰਹਿੰਦੇ ਹਨ ਉਨ੍ਹਾਂ ਨੂੰ ਮੇਡਿਟੇਸ਼ਨ ਯੋਗ ਰਾਹੀਂ ਠੀਕ ਕਰਨ ਦੀ ਸੇਵਾ ਕਰਦੇ ਹਨ, ਪੁਰਾਣੇ ਤੋਂ ਪੁਰਾਣੇ ਸਰਵਾਈਕਲ ਨੂੰ ਮਾਤਰ 3 ਤੋਂ 5 ਦਿਨ ਵਿੱਚ ਠੀਕ ਕਰ ਦਿੰਨੇ ਹਨ। ਫਿਜ਼ੀਓਥੈਰੇਪਿਸਟ ਸੌਰਭ ਕਸ਼ਯਪ ਮਾਇਗਰੇਨ, ਕਮਰ ਦਰਦ, ਸਰਵਾਈਕਲ ਆਦਿ ਮਰੀਜਾਂ ਨੂੰ ਥੈਰਪੀ ਐਕਸਸਾਈਜ਼ ਨਾਲ ਬਿਨਾਂ ਮਸ਼ੀਨਾਂ ਤੋਂ ਠੀਕ ਕਰਦੇ ਹਨ। ਤੁਸੀ ਉਨ੍ਹਾਂ ਦੇ ਸੋਸ਼ਲ ਮੀਡੀਆ ਪੇਜ (Professional Therapist Patiala) Facebook (Therapistprofessional1) Instagram ਤੇ ਠੀਕ ਹੋਏ ਹੋਇਆ ਮਰੀਜਾਂ ਦੀਆਂ ਵੱਖ-ਵੱਖ ਵੀਡੀਓਜ਼ ਦੇਖ ਸਕਦੇ ਹੋ।


